October 31, 2006 - 01:51 PM kuldip singh - sat shri akal fkeero! ਕਦੇ ਨਾ ਰਾਂਝਾ ਕੰਨ ਪੜਵਾਉਂਦਾ ਜੇ ਹੀਰ ਖਵਾਂਉਦੀ ਚੂਰੀ ਨਾ, ਹੀਰ ਆਖਦਾ ਕੋਣ ਰਾਂਝੇ ਦੀ ਜੇ ਵਾਰਿਸ ਲਿਖਦਾ ਪੂਰੀ ਨਾ, ਸੋਹਣੀ ਨੇ ਫਿਰ ਡੁਬਣਾ ਕਿਉਂ ਸੀ ਜੇ ਹੰਦਾ ਯਾਰ ਜਰੂਰੀ ਨਾ, ਇਸ਼ਕ ਨੇ ਮਾਨਾ ਡੁੱਬ ਜਾਣਾ ਸੀ, ਜੇ ਆਸ਼ਕ ਚੜਦੇ ਸੂਲੀ ਨਾ........ balle o manna,tainu sunn da jamana virdi teri fakeeri da diwana,,, dil karda tere geet sunda hi mukk jawan... tuhade geet sunan lai jeonda haan.... manna o maannna main teri fakkerri da diwana.. IP : 203.145.128.5 |